Talja Lyrics Jassa Dhillon

Talja Lyrics Jassa Dhillon ft Deepak Dhillon

Song Title: Talja
Singer : Jassa Dhillon Deepak Dhillon
Songwriter: Jassa Dhillon
Album: Above All
Music-Label: Brown Town

Music: Gur Sidhu

talja-lyrics

ਉਹ  ਬੇਬੀ  ਬੱਸ  ਰਹਿੰਦੋ  ਨਾ  ਲੜੋ , ਮੇਰੇ  ਹੁਸਨ  ਦੇ  ਦੁਸ਼ਮਣਾਂ  ਨਾਲ ,

ਏਹ੍ਹ  ਜਮਾਨਾ  ਜਾਲਿਮ  ਹੈ , ਤੇ  ਜਾਲਿਮ  ਹੈ  ਰਹਿਣਾ  ਆ ….

 

ਓਏ  ਆ  ਕੱਚੀਆਂ  ਅੰਬੀਆਂ , ਤਾ  ਮੈਂ  ਚੱਬ  ਕੇ  ਖਾਜੁ ,

ਦੇਖੀ  ਚੱਲ  ਬੰਦਾ  ਕਿ , ਵਾਲੇਟ  ਲੈਣੇ  ਸਾਰੇ  ਮੈਂ ,

ਬੀਚੋ  ਪਾੜ  ਦੂਨ  ਮੇਰੇ  ਸਾਲੇ  ਦੇ …

 

ਫੋਰਡ  ਦੇ , ਫੋਰਡ  ਦੇ ,

ਫੋਰਡ  ਦੇ  ਟੋਚਨ ਵਰਗੀ  ਯਾਰੀ ,

ਹੋ  ਪੈਜੂ  ਪਿੰਡ  ਤੇਰੇ  ਤੇ  ਭਾਰੀ

ਹੋ  ਵਿਗੜਿਆ  ਜੱਟ  ਤੇ  ਝੋਟਾ  ਸੇਮ    ,

ਹੋ  ਕਾਰਦੂੰ  ਰਾਗਾਂ  ਚੋ  ਗਰਮੀ  ਸਾਰੀ ……

 

ਨਾਲ  ਜੋ    ਮੇਰੇ  ਉਹ  ਬੰਦੇ    ਅੱਗ    ,

ਪਤੰਦਰ   ਲੋਟ  ਲਾਈਂਦੇ  ਨੇ  ਠੱਗ ,

ਰੋਜ  ਦਾ  ਅਬ  ਤੂੰ  ਗਿਰੀਆਂ  ਚੱਬ  ਹੋ ,

ਹੋ  ਦੇਖ  ਨਜਾਰੇ  ਨੀ ….

 

ਲੈ  ਸ਼ਰਤਾਂ  ਯਾਰ  ਤੇਰਾ  ਠੋਕੇ ,

ਤੇ  ਬੜੇ  ਸਵਾਰੇ  ਨੀ ,

ਜੇ  ਕਹੇ  ਬਣਾ  ਦਿਆਂ  ਸੀਨ    ਮੈਂ ,

ਹੁਣੇ  ਦੁਬਾਰੇ  ਨੀ ….

 

ਲੈ  ਸ਼ਰਤਾਂ  ਯਾਰ  ਤੇਰਾ  ਠੋਕੇ ,

ਤੇ  ਬੜੇ  ਸਵਾਰੇ  ਨੀ ,

ਜੇ  ਕਹੇ  ਬਣਾ  ਦਿਆਂ  ਸੀਨ   ਮੈਂ ,

ਹੁਣੇ  ਦੁਬਾਰੇ  ਨੀ …

 

ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ  ,

 ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ

ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ

ਓ  ਟਲਜਾ  ਓ  ਟਲਜਾ ਵੇ  ਬਦਮਾਸ਼ ,

ਐਵੇਂ  ਹੋਜੂ  ਕੋਈ  ਤਮਾਸ਼ਾ ,

ਵੇ  ਕਾਹਤੋਂ  ਜਾਂ  ਦੁਖਾਂ  ਵਿਚ  ਪਾਉਣੀ ,

ਵੇ  ਕੋਇ  ਲੈ  ਕੇ  ਰੱਖ  ਦੁ  ਪਾਸਾ   ,

 

ਕੱਟ  ਲਾਇ  ਰੱਬ  ਟੋਹ  ਥੋੜਾ  ਡਾਰ  ਕੇ ,

ਥੋੜੇ  ਘੁੱਟ  ਸਬਰ  ਦੇ  ਭਰਕੇ ,

ਸਾਰੇ  ਪਿੰਡ  ਦੀ  ਆਖ  ਵਿਚ  ਰੜਕੇ ,

ਵੇ  ਫਡਯਾ  ਜਾਏਗਾ ,

ਐਵੇਂ  ਵੈਲੀ  ਬਣਦਾ  ਬਣਦਾ  ਰਗੜਿਆ  ਜਾਏਗਾ ,

ਐਵੇਂ  ਵੈਲੀ  ਬਣਦਾ  ਬਣਦਾ  ਰਗੜਿਆ  ਜਾਏਗਾ ….

 

ਆਹ  ਹੁਕਮ ਦੇ  ਇਕੇ  ਦੁੱਕੇ  ਨੀ ,

ਤੇਰੇ  ਜੱਟ  ਦੇ  ਮੂਹਰੇ  ਫਿੱਕੇ  ਨੀ ,

ਓਂ  ਫਲੈਸ਼  ਹੋਣ  ਕੁੜੇ ,

ਰਹਿੰਦੇ  ਸਾਹ  ਵੈਰੀ  ਦੇ  ਖਿਚੇ  ਨੀ …

ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ

ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ

ਓ  ਟਲਜਾ  ਓ  ਟਲਜਾ ਵੇ  ਬਦਮਾਸ਼ ,

ਐਵੇਂ  ਹੋਜੂ  ਕੋਈ  ਤਮਾਸ਼ਾ ,

ਵੇ  ਕਾਹਤੋਂ  ਜਾਂ  ਦੁਖਾਂ  ਵਿਚ  ਪਾਉਣੀ ,

ਵੇ  ਕੋਇ  ਲੈ  ਕੇ  ਰੱਖ  ਦੁ  ਪੱਸਾਂ ,

 

ਕੱਟ  ਲਾਇ  ਰੱਬ  ਟੋਹ  ਥੋੜਾ  ਡਾਰ  ਕੇ ,

ਥੋੜੇ  ਘੁੱਟ  ਸਬਰ  ਦੇ  ਭਰਕੇ ,

ਸਾਰੇ  ਪਿੰਡ  ਦੀ  ਆਖ  ਵਿਚ  ਰੜਕੇ ,

ਵੇ  ਫਾਦਯਾ  ਜਾਏਗਾ ,

ਐਵੇਂ  ਵੈਲੀ  ਬੰਦਾ  ਬੰਦਾ  ਰਗੜੀਆ  ਜਾਏਗਾ ,

ਐਵੇਂ  ਵੈਲੀ  ਬੰਦਾ  ਬੰਦਾ  ਰਗੜਿਆ   ਜਾਏਗਾ ….

 

….

 

ਆਹ  ਹੁਕਮ  ਦੇ  ਇਕੇ  ਦੁੱਕੇ  ਨੀ ,

ਤੇਰੇ  ਜੱਟ  ਦੇ  ਮੂਹਰੇ  ਫਿੱਕੇ  ਨੀ ,

ਓਂ  ਫਲੈਸ਼  ਹੋਣ  ਕੁੜੇ ,

ਰਹਿੰਦੇ  ਸਾਹ  ਵੈਰੀ  ਦੇ  ਖਿਚੇ  ਨੀ …

 

ਮਸਤ ਆ  ਰਹਿੰਦੀ  ਚਾਲ ,

ਲਫੜੀਆਂ   ਨਾਲ  ਕਦੀਏ  ਲਾਲ ,

ਕਈ  ਟੱਕਰੇ  ਵੈਲੀ  ਮਿੱਤਰਾ  ਨੂੰ ,

ਸੱਦਾ  ਵਿੰਗਾ  ਵੀ  ਨਾ  ਵੱਲ ,

ਬਾਬਾ  ਨਾਲ  ਤੇ  ਖਿੜਿਆ  ਮਾਲ ,

ਤੇ  ਆਉਣ  ਹੁਲਾਰੇ  ਨੀ …..

 

ਲਾ  ਸ਼ਰਤਾਂ  ਯਾਰ  ਤੇਰਾ  ਠੋਕੇ ,

ਤੇ  ਬੜੇ  ਸਵਾਰੇ  ਨੀ ,

ਜੇ  ਕਹੇ  ਬਣਾ  ਦਿਆਂ  ਸੀਨ   ਮੈਂ ,

ਹੁਣੇ  ਦੁਬਾਰੇ  ਨੀ …..

 

ਬੇਗਾਨੇ  ਪੁੱਤ  ਹੋਏ  ਆ  ਜੂਠਾ    ,

ਵੇ  ਰਾਤ  ਪਵਾਏਗਾ ,

ਆਹ  ਪਟਲੋਂ  ਦਾ  ਦਿਲ  ਕਹਿੰਦਾ ,

ਤੂੰ  ਅੱਤ  ਕਰਾਏਗਾ ….

 

ਸ਼ਾਨਟ  ਸ਼ਾਨਟ  ਕੇ  ਪਾਉਣਾ ,

ਵੇ  ਜੱਟਾ  ਕੁੜਤੇ  ਕਾਲੇ ,

ਆ  ਚਕਲੋ  ਚਕਲੋ  ਕਹਿੰਦੇ ,

ਜੋ  ਪੱਟੂ  ਰੱਖਦਾ  ਨਾਲੇ ….

 

ਉਹ  ਪੂਰਾ  ਟੋਹੜਾ  ਧਾਕੜ  ਸ਼ੋਰ ,

ਨੀ  ਜਿਗਰੇ  ਬੰਬ  ਕੁੜੇ ,

ਆਹ  ਰੀਸ  ਜੱਟ  ਦੀ  ਲਾਉਦੇ ,

ਨੀ  ਜਾਣੇ  ਹੰਬ  ਕੁੜੇ ….

 

ਟੋਹਣ  ਛਕਦੇ  ਰੋਜ  ਹੀ ,

ਗੋਡੇ  ਥੱਲੇ  ਲਾ  ਦਯਾ  ਗਏ ,

ਤੂੰ  ਬੋਲ  ਪਿਆਰ  ਦੇ  ਬੋਲ ,

ਹੁਣੇ  ਪੁਗਾ  ਦਯਾ  ਗਏ …..

 

ਤੌਬਾ  ਤੌਬਾ  ਤੇਰੀਆਂ  ਗੱਲਾਂ  ਵੇ ,

ਤੌਬਾ  ਤੌਬਾ  ਤੇਰੇ  ਕਰਾਰ ,

ਨਾ  ਇਸ਼ਕ  ਤੇਰੇ  ਵਿਚ  ਭੋਰਾ ,

ਵੇ  ਸਾਰੇ  ਆਟੋ  ਏ  ਨੇ  ਹਥਿਆਰ …

 

ਦਿਨ  ਨੇ  ਚਾਰ  ਤੇ  ਲੰਮੀ  ਕਾਰ ,

ਸਿੱਰੇ  ਕੁਜ  ਲਾਏਗਾ ,

ਜੱਟਾ  ਵੈਲੀ  ਬਣਦਾ  ਬਣਦਾ  ਰਾਗ਼ੱਦਾ  ਜਾਏਗਾ ,

ਜੱਟਾ  ਵੈਲੀ  ਬਣਦਾ  ਬਣਦਾ  ਰਾਗ਼ੱਦਾ  ਜਾਏਗਾ …..

 

ਲੈ  ਸ਼ਰਤਾਂ  ਯਾਰ  ਤੇਰਾ  ਠੋਕੇ ,

ਤੇ  ਬੜੇ  ਸਵਾਰੇ  ਨੀ ,

ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ

ਵੈਲੀ  ਬਣਦਾ  ਬਣਦਾ  ਰਾਗ਼ੱਦਾ  ਜਾਏਗਾ ,

ਓ   ਟਲਜਾ   ਓ  ਟਲਜਾ   ਓ  ਟਲਜਾ   ਟਲਜਾ   ਟਲਜਾ

 

ਲੈ  ਸ਼ਰਤਾਂ  ਯਾਰ  ਤੇਰਾ  ਠੋਕੇ ,

ਤੇ  ਬੜੇ  ਸਵਾਰੇ  ਨੀ …..

 

 

You may also like...

Leave a Reply

Your email address will not be published. Required fields are marked *