Panni Di Ki Gal Karde (Maninder Bhuttar)
by admin · Published · Updated
Pani di ki gal karde Song Lyrics Maninder Bhuttar
Song Title : Pani Di Ki Gal
Singer : Maninder Bhuttar, Asees Kaur
Songwriter : Maninder Bhuttar
Music : MixSingh
Album : Jugni (My First Album)
Music-Label : White Hill Music & Entertainment

Pani di ki gal karde,
Pani di ki gal karde,
Thonu Coke pila dange,
Jatt naal dil laa lavo,
Thonu Italy ghuma dange
Shaadi tere naal karawangi
Shaadi tere naal karawangi
Jhaadu pochha tussi laa leyo
Cha aape main banawangi
Taaran dil diyan touch karde
Taaran dil diyan touch karde
Thodde te na sadda koyi naa
Dasso kehdi gallon shakk karde
Tere kisse ve kamaal hunde..
Tere kisse ve kamaal hunde..
Hor dasso ki boliye
Thoddi shirt’an de baal hunde
Mere te yakeen tu kar lai Shehar di kudiye ni,
Mithi mithi mainu lagdi
Zehar di pudiye ni,
Pichhe pichhe mere aave
Dass ki chauna ae
Ve tu mundeya chandi vi
Shaklon sona ae
Tussi ainna sadda nahio karde
Tussi ainna sadda nahio karde
Assi jinna thonu chaahi jaane aan
Thodde naal ghumm ghumm ke
Thonu nazron bachayi jaane aan
Ve tu kudiyan te gaane gaa lai..
Ve tu kudiyan te gaane gaa lai..
Kade sadde layi vi gaa sohneya
Phone sadda chakkda hi nai
Kade milne te aa sohneya
Gaddi waddi jehi le aavange
Gaddi waddi jehi le aavange
Band baaje naal sohneyo
Tohnu viah ke lai javange
Gaddi koyi vi arrange kareyo
Gaddi koyi vi arrange kareyo
Kudiyan de phone aunde ne
Pehlan phone number change kareyo
Teri mummy nu mana lavange..
Meri saasu nu mana lavange…
Mere daddy nu manau kaun ve..
Tere vele na viahu kaun ve…
Tere daddy nu mana lavange
Mere daddy nu manau kaun ve
ਪਾਣੀ ਦੀ ਕਿ ਗੱਲ ਕਰਦੇ,
ਪਾਣੀ ਦੀ ਕਿ ਗੱਲ ਕਰਦੇ,
ਥੋਨੂੰ ਕੋਕ ਪਿਲਾ ਦਿਆਂਗੇ……..
ਸਾਡੇ ਨਾਲ ਦਿਲ ਲਾ ਲਵੋ,
ਥੋਨੂੰ ਇਟਲੀ ਘੁਮਾ ਦੰਗੇ…….
ਸ਼ਾਦੀ ਤੇਰੇ ਨਾਲ ਕਰਾਵਾਂਗੀ,
ਸ਼ਾਦੀ ਤੇਰੇ ਨਾਲ ਕਰਾਵਾਂਗੀ,
ਝਾੜੂ ਪੋਛਾ ਤੁਸੀ ਲਾ ਲਯੋ,
ਚਾਅ ਆਪੇ ਮੈਂ ਬਣਾਵਾਂਗੀ…….
ਤਾਰਾਂ ਦਿਲ ਦੀਆਂ ਟਚ ਕਰਦੇ,
ਤਾਰਾਂ ਦਿਲ ਦੀਆਂ ਟਚ ਕਰਦੇ,
ਥੋੜੇ ਬਿਨਾ ਸਾਡਾ ਕੋਇ ਨਾ,
ਦੱਸੋ ਕਿਹੜੀ ਗੱਲੋਂ ਸ਼ੱਕ ਕਰਦੇ…..
ਤੇਰੇ ਕਿੱਸੇ ਵੇ ਕਮਾਲ ਹੁੰਦੇ,
ਤੇਰੇ ਕਿੱਸੇ ਵੇ ਕਮਾਲ ਹੁੰਦੇ,
ਹੋਰ ਦੱਸੋ ਕਿ ਬੋਲੀਏ,
ਥੋਡੀ ਸ਼ਰਟਾਂ ’ਆਂ ਦੇ ਬਾਲ ਹੁੰਦੇ…….
ਮੇਰੇ ਤੇ ਯਕੀਨ ਤੂੰ ਕਰ ਲਾਇ,
ਸ਼ਹਿਰ ਦੀ ਕੁੜੀਏ ਨੀ,
ਮੀਠੀ ਮੀਠੀ ਮੈਨੂੰ ਲੱਗਦੀ,
ਜ਼ਹਿਰ ਦੀ ਪੁੜੀਏ ਨੀ….
ਪਿਛੇ ਪਿਛੇ ਮੇਰੇ ਆਵੇ,
ਦੱਸ ਕਿ ਚੌਣਾ ਐ,
ਵੇ ਤੂੰ ਮੁੰਡਿਆਂ ਚਾਂਦੀ ਵੇ,
ਸ਼ਕਲੋਂ ਸੋਨਾ ਆਏ…..
ਤੁਸੀ ਐਂਨਾ ਸਾਡਾ ਨਹੀਓ ਕਰਦੇ,
ਤੁਸੀ ਐਂਨਾ ਸਾਡਾ ਨਹੀਓ ਕਰਦੇ,
ਅੱਸੀ ਜਿੰਨਾ ਥੋਨੂੰ ਚਾਹੀ ਜਾਣੇ ਆਂ,
ਥੋਡੇ ਨਾਲ ਘੁੱਮ ਘੁੱਮਕੇ,
ਥੋਨੂੰ ਨਜ਼ਰੋਂ ਬਚਾਇ ਜਾਣੇ ਆਂ…..
ਵੇ ਤੂੰ ਕੁੜੀਆਂ ਤੇ ਗਾਣੇ ਗਾਂਦੇ,
ਵੇ ਤੂੰ ਕੁੜੀਆਂ ਤੇ ਗਾਣੇ ਗਾਂਦੇ,
ਕਦੇ ਸਾਡੇ ਲਈ ਵੀ ਗਾ ਸੋਹਣਿਆਂ,
ਫੋਨ ਸਾਡਾ ਚੱਕਦਾ ਹੀ ਨਈ,
ਕਦੇ ਮਿਲਨੇ ਤੇ ਆ ਸੋਹਣਿਆਂ…..
ਗੱਡੀ ਵੱਡੀ ਜਿਹੀ ਲੈ ਆਵਾਂਗੇ,
ਗੱਡੀ ਵੱਡੀ ਜਿਹੀ ਲੈ ਆਵਾਂਗੇ,
ਬੈੰਡ ਬਾਜੇ ਨਾਲ ਸੋਹਣੇਓ,
ਤੋਹਾਨੂ ਵਿਆਹ ਕੇ ਲੈ ਜਾਵਾਂਗੇ….
ਗੱਡੀ ਕੋਇ ਵੀ ਅਰੇਂਜ ਕਰਿਯੋ,
ਗੱਡੀ ਕੋਇ ਵੀ ਅਰੇਂਜ ਕਰਿਯੋ,
ਕੁੜੀਆਂ ਦੇ ਫੋਨ ਆਉਂਦੇ ਨੇ,
ਪਹਿਲਾਂ ਫੋਨ ਨੰਬਰ ਚੇਂਜ ਕਰਿਯੋ…..
ਤੇਰੀ ਮੰਮੀ ਨੂੰ ਮਨਾ ਲਾਵਾਂਗੇ,
ਮੇਰੀ ਸਾਸੁ ਮਾਂ ਮਨਾ ਲਾਵਾਂਗੇ,
ਮੇਰੇ ਡੈਡੀ ਨੂੰ ਮਨਾਉ ਕੌਣ ਵੇ….
ਤੇਰੇ ਵੇਲੇ ਨਾ ਵੀਆਹੁ ਕੌਣ ਵੇ ……
ਤੇਰੇ ਡੈਡੀ ਨੂੰ ਮਨਾ ਲਾਵਾਂਗੇ…
ਮੇਰੇ ਡੈਡੀ ਨੂੰ ਮਨਾਉ ਕੌਣ ਵੇ………..
More Songs From
Categories
- 12 LADKE LYRICS
- A R Rahman
- Actor
- Aditya sharma
- aditya sharma
- Aishwarya Rai
- Amitabh Bhattacharya
- Ammy Virk
- Amrit Maan
- Ankit Tiwari
- Ap Dhillon
- Arijit Singh
- Artist
- Atif Aslam
- B Praak
- Badshah
- Benne
- Bob Dylan
- Deepak Dhillon
- Diljit Dosanjh
- Dolly Parton
- Eminem
- English Song
- Faith Hill
- Fetty Wap
- Five for Fighting
- Gayle
- German
- Gurinder Gill
- Gurlej Akhtar
- Harnoor
- Haryanvi
- Hindi Songs
- Hrithik Roshan
- Idina Menzel
- INDRR BAJWA
- Jasleen royal
- Jass Dhillon
- Javed Ali
- Jovan Dhillon
- Joyner Lucas
- Justin Bieber
- K Camp
- Kaifi Khalil
- Karan Aujla
- Kodak Black
- Kumaar
- lyricist
- Madonna
- Maninder Bhuttar
- Mankirt Aulakh
- Manoj Muntashir
- Megan Thee Stallion
- Millind Gaba
- Neha Kakkar
- Nena
- Nimrat Khaira
- Parmish Verma
- Pentatonix
- Punjabi Songs
- Rappers
- Rauf & Faik
- Russian
- SAINt JHN
- Shinda Kahlon
- Shinda Kahlon
- SIA
- Sia
- Stebin Bin
- Tatiana Manaois
- The Weeknd
- Tiktok Songs
- Tony Kakkar
- U2
- VIKAS KUMAR
Recent Comments