Yaar mod do Guru Randhawa Lyrics
by admin · Published · Updated
Yaar mod do Lyrics English & Punjabi
Song Title : Yaar Mod Do
Singer : Guru Randhawa, Millind Gaba
Songwriter :Guru Randhawa, Millind Gaba
Music : Millind Gaba
Music-Label : T-Series

O le lo paisa, te le lo pyaar,
Mainu mere yaar mod do….
O le lo paisa, te le lo pyaar,
Mainu mere yaar mod do….
O kise kam di ni ehhe mehngi car,
Mainu mere yaar mod do,
O kise kam di ni ehhe mehngi car,
Mainu mere yaar mod do….
Oh vi si sama, eh vi ae sama,
Samae te challe zor na,
Ohhi ae beer, ambraan di chaan,
Mere naal koi hor na….
Oh mainu chadh di na bina mere yaar,
Oh sharabi yaar mod do,
Oh mainu chadh di na bina mere yaar,
Oh sharabi yaar mod do….
Oh le lo paisa, te le lo pyaar,
Mainu mere yaar mod do….
Oh le lo paisa, te le lo pyaar,
Mainu mere yaar mod do….
Jeb wich cash, card ne paye,
Par dil kahve mangaan main udhar,
Akk gaya main jhoothiyan tareef aan nal,
Chete aaunda ae yaaran da pyaar….
Jehdi bandi si.. bandi si,
Haan jehdi bandi si har shanivaar,
O car vich bar mod do,
Jehdi bandi si har shanivaar,,
O car vich bar mod do.
Oh le lo paisa, te le lo pyaar,
Mainu mere yaar mod do…
Ek wari, o rabba mere yaraan nu tu mod de,
Vekh le tu, chahe aap aake,
Ona di kinni lod ae…
Ho ek wari, oh Rabba mere yaraan nu tu mod de,
Vekh le tu, chahe aap aake,
Mainu onna di kini lod ae….
Phone de wallpaper te ne jo chaar,
Phone de wallpaper te ne jo chaar,
Ohhi chaar yaar mod do…
Oh le lo paisa, te le lo pyaar,
Mainu mere yaar mod do,
Oh le lo paisa, te le lo pyaar,
Mainu mere yaar mod do,
Oh mainu mere yaar mod do,
Oh mainu mere yaar mod do…
ਓ ਲੈ ਲੋ ਪੈਸਾ , ਤੇ ਲੈ ਲੋ ਪਿਆਰ,
ਮੈਨੂੰ ਮੇਰੇ ਯਾਰ ਮੋੜ ਦੋ….
ਓ ਲੈ ਲੋ ਪੈਸਾ , ਤੇ ਲੈ ਲੋ ਪਿਆਰ,
ਮੈਨੂੰ ਮੇਰੇ ਯਾਰ ਮੋੜ ਦੋ….
ਓ ਕਿਸੇ ਕਾਮ ਦੀ ਨੀ ਇਹ ਮਹਿੰਗੀ ਕਾਰ,
ਮੈਨੂੰ ਮੇਰੇ ਯਾਰ ਮੋੜ ਦੋ,
ਓ ਕਿਸੇ ਕਾਮ ਦੀ ਨੀ ਇਹ ਮਹਿੰਗੀ ਕਾਰ,
ਮੈਨੂੰ ਮੇਰੇ ਯਾਰ ਮੋੜ ਦੋ…
ਉਹ ਵੀ ਸੀ ਸਮਾਂ , ਇਹ ਵੀ ਏ ਸਮਾਂ,
ਸਮੇਂ ਤੇ ਚੱਲੇ ਜ਼ੋਰ ਨਾ,
ਓਹੀ ਆਏ ਬੀਅਰ , ਅੰਬਰਾਂ ਦੀ ਚਾਂ,
ਮੇਰੇ ਨਾਲ ਕੋਈ ਹੋਰ ਨਾ….
ਉਹ ਮੈਨੂੰ ਚੜ੍ਹ ਦੀ ਨਾ ਬਿਨਾ ਮੇਰੇ ਯਾਰ,
ਉਹ ਸ਼ਰਾਬੀ ਯਾਰ ਮੋੜ ਦੋ,
ਉਹ ਮੈਨੂੰ ਚੜ੍ਹ ਦੀ ਨਾ ਬਿਨਾ ਮੇਰੇ ਯਾਰ,
ਉਹ ਸ਼ਰਾਬੀ ਯਾਰ ਮੋੜ ਦੋ…..
ਉਹ ਲੈ ਲੋ ਪੈਸਾ , ਤੇ ਲੈ ਲੋ ਪਿਆਰ,
ਮੈਨੂੰ ਮੇਰੇ ਯਾਰ ਮੋੜ ਦੋ….
ਉਹ ਲੈ ਲੋ ਪੈਸਾ , ਤੇ ਲੈ ਲੋ ਪਿਆਰ,
ਮੈਨੂੰ ਮੇਰੇ ਯਾਰ ਮੋੜ ਦੋ….
ਜੇਬ ਵਿਚ ਕੈਸ਼ , ਕਾਰਡ ਨੇ ਪਾਏ,
ਪਾਰ ਦਿਲ ਕਹਵੇ ਮੰਗਾਂ ਮੈਂ ਉਧਾਰ,
ਅੱਕ ਗਯਾ ਮੈਂ ਝੂਠੀਆਂ ਤਾਰੀਫਆਂ ਨਾਲ,
ਚੇਤੇ ਆਉਂਦਾ ਆਏ ਯਾਰਾਂ ਦਾ ਪਿਆਰ,
ਜਿਹੜੀ ਬਣਦੀ ਸੀ .. ਬਣਦੀ ਸੀ,
ਹਾਂ ਜਿਹੜੀ ਬਣਦੀ ਸੀ ਹਰ ਸ਼ਨੀਵਾਰ,
ਓ ਕਾਰ ਵਿਚ ਬਾਰ ਮੋੜ ਦੋ,
ਜਿਹੜੀ ਬਣਦੀ ਸੀ ਹਰ ਸ਼ਨੀਵਾਰ,
ਓ ਕਾਰ ਵਿਚ ਬਾਰ ਮੋੜ ਦੋ,
ਉਹ ਲੈ ਲੋ ਪੈਸਾ , ਤੇ ਲੈ ਲੋ ਪਿਆਰ,
ਮੈਨੂੰ ਮੇਰੇ ਯਾਰ ਮੋੜ ਦੋ…..
ਇਕ ਵਾਰੀ , ਓ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ,
ਵੇਖ ਲੈ ਤੂੰ , ਚਾਹੇ ਆਪ ਆਕੇ,
ਓਨਾ ਦੀ ਕਿੰਨੀ ਲੋੜ ਐ …..
ਹੋ ਇਕ ਵਾਰੀ , ਉਹ ਰੱਬ ਮੇਰੇ ਯਾਰਾਂ ਨੂੰ ਤੂੰ ਮੋੜ ਦੇ,
ਵੇਖ ਲੈ ਤੂੰ , ਚਾਹੇ ਆਪ ਆਕੇ,
ਮੈਨੂੰ ਓਨ੍ਨਾ ਦੀ ਕੀਨੀ ਲੋੜ ਐ……
ਫੋਨ ਦੇ ਵਾਲਪੇਪਰ ਤੇ ਨੇ ਜੋ ਚਾਰ,
ਫੋਨ ਦੇ ਵਾਲਪੇਪਰ ਤੇ ਨੇ ਜੋ ਚਾਰ,
ਓਹੀ ਚਾਰ ਯਾਰ ਮੋੜ ਦੋ…….
ਉਹ ਲੈ ਲੋ ਪੈਸਾ , ਤੇ ਲੈ ਲੋ ਪਿਆਰ ,
ਮੈਨੂੰ ਮੇਰੇ ਯਾਰ ਮੋੜ ਦੋ,
ਉਹ ਲੈ ਲੋ ਪੈਸਾ , ਤੇ ਲੈ ਲੋ ਪਿਆਰ ,
ਮੈਨੂੰ ਮੇਰੇ ਯਾਰ ਮੋੜ ਦੋ,
ਉਹ ਮੈਨੂੰ ਮੇਰੇ ਯਾਰ ਮੋੜ ਦੋ,
ਉਹ ਮੈਨੂੰ ਮੇਰੇ ਯਾਰ ਮੋੜ ਦੋ …
Recent Comments