8 Raflaan Mankirat Aulakh Lyrics
by admin · Published · Updated
8 Raflaan song lyrics English & Punjabi
Song Title : 8 Raflaan
Singer : Mankirt Aulakh, Gurlez Akhtar
Songwriter : Shree Brar
Music : Avvy Sra
Music-Label : Mankirt Aulakh

Ve shehar vich hoya jatta ki lafda,
Baramad hoiyya ne othe 8 rafflan,
O Suneya e jatta tu ta PO chalde,
Dardi kyu piche aa stand tagda..
Ha suneya jatta ve seedha fire maarde, Fire Marde,
Ni Kitho dabbde bhatinde aale jhothe,
Ve o tere ki lagde ki lagde,
Jinna fire saade pind thokke,
Ni jinna baare tu puchdi, tu puchdi,
Ota balliye jigar te toote..
Ve o tere ki lagde ki lagde,
Jinna fire saade pind,
Ve Jinna fire saade pind thoke,
Ni jinna baare tu puchdi, tu puchdi,
Ota balliye jigar te toote…
Ve shehar vich hoya jatta ki lafda,
Baramad hoiyya ne othe 8 rafflan..
Husan tere ne jatt moh leya,
Si karda jo maut da vyapaar ni,
Firdi police onu labdi,
Fire labadi tu jiss cho pyaar ni,…
Haye kachi si umar utto gai matt maari,
Saada vailia da laana utto vaili naal yaari,
Anti jo group chalde, group chalde,
Vekhi honge sohniye aukhe…
Ve o tere ki lagde ki lagde,
Jinna fire saade pind,
Ni jinna baare tu puchdi, tu puchdi,
Ni Ota balliye jigar de,
Balliye jigar de….
Ve tere kal da lage na phone Chandra,
Baithe aa UP ni kaand karke,
Ve aaj kal tere khaab aun chandre,
Saunda Jatt do sirhane gunna bharke,…
Enna moh na tu kare jatta apni mashooq da,
Jinna naal naal rakhe baby ve bandookh da,
Ve chakki o vaqil firde, vaqil firde,
Ni ota sohniye raffal de khokhe….
Ve o tere ki lagde ki lagde,
Jinna fire saade pind thoke,
Ni jinna baare tu puchdi, tu puchdi,
Ni Ota balliye jigar de,
Balliye jigar de toote,
Ni jinna baare tu puchdi, tu puchdi,
Ni Ota balliye jigar de,
Ve shehar vich hoya jatta ki lafda,
Baramad hoiyya ne othe 8 rafflan,
Teri kandde te jawani aai vairne,
Kadhwaugi koi kanda vaili jatt to,
Dil kare aaj enu keel la,
Bann naagan jo zulfa di latt to…
Haye chadd meri veeni,
Jatta paigeya nishaan ve,
Dassu ki bhabhi nu,
Meri umar nadaan ve….
Hor ki brara chahida, brara chahida,
Na naa sohniye report jama ok…,
Ve o tere ki lagde ki lagde,
Jinna fire saade pind thoke,
Ve jinna baare tu puchdi, tu puchdi,
Ni Ota balliye jigar de…
Ve shehar vich hoya jatta ki lafda
Baramad hoiyya ne othe 8 rafflan……
ਵੇ ਸ਼ਹਿਰ ਵਿਚ ਹੋਇਆ ਜੱਟਾ ਕਿ ਲਫੜਾ ,
ਬਰਾਮਦ ਹੋਈਆਂ ਨੇ ਓਥੇ 8 ਰਫਲਾਂ ,
ਹੋ ਸੁਣਿਆ ਆਏ ਜੱਟਾ ਤੂੰ ਤਾਂ PO ਚਲਦੇ
ਡਰਦੀ ਕ੍ਯੂਂ ਪਿਛੇ ਆ ਸਟੈਂਡ ਤਗੜਾ…..
ਹਾਂ ਸੁਣਿਆ ਜੱਟਾ ਵੇ,
ਸਿਧੇ ਫਾਇਰ ਮਾਰਦੇ ਫਾਇਰ ਮਾਰਦੇ,
ਨੀ ਕਿਥੋਂ ਦੱਬਦੇ,
ਬਠਿੰਡੇ ਵਾਲੇ ਝੂਠੇ …..
ਵੇ ਉਹ ਤੇਰੇ ਕਿ ਲੱਗਦੇ ਕਿ ਲੱਗਦੇ,
ਜਿੰਨਾ ਫਾਇਰ ਸਾਡੇ ਪਿੰਡ ਠੋਕੇ,
ਨੀ ਜਿੰਨਾ ਬਾਰੇ ਤੂੰ ਪੁੱਛਦੀ ਤੂੰ ਪੁੱਛਦੀ,
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ…….
ਵੇ ਉਹ ਤੇਰੇ ਕਿ ਲੱਗਦੇ ਕਿ ਲੱਗਦੇ,
ਜਿੰਨਾ ਫਾਇਰ ਸਾਡੇ ਪਿੰਡ,
ਜਿੰਨਾ ਫਾਇਰ ਸਾਡੇ ਪਿੰਡ ਠੋਕੇ,
ਨੀ ਜਿੰਨਾ ਬਾਰੇ ਤੂੰ ਪੁੱਛਦੀ ਤੂੰ ਪੁੱਛਦੀ….
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ,
ਵੇ ਸ਼ਹਿਰ ਵਿਚ ਹੋਇਆ ਜੱਟਾ ਕਿ ਲਾਫੜਾ ,
ਬਰਾਮਦ ਹੋਈਆਂ ਨੇ ਓਥੇ 8 ਰਫਲਾਂ ,
ਹੁਸਨ ਤੇਰੇ ਨੇ ਜੱਟ ਮੋਹ ਲਿਆ,
ਸੀ ਕਰਦਾ ਜੋ ਮੌਤ ਦਾ ਵ੍ਯਾਪਾਰ ਨੀ,
ਫਿਰਦੀ ਪੁਲਿਸ ਓਹਨੂੰ ਲੱਭਦੀ,
ਫਿਰੇ ਲੱਭਦੀ ਤੂੰ ਜਿਸ ਚੋਣ ਪਿਆਰ ਨੀ….
ਹਾਏ ਕੱਚੀ ਸੀ ਉਮਰ,
ਉੱਤੋਂ ਗਈ ਮੱਤ ਮਾਰੀ,
ਸਾਡਾ ਵੈਲੀਆਂ ਦਾ ਲੈਣਾ,
ਉੱਤੋਂ ਵੈਲੀ ਨਾਲ ਯਾਰੀ….
ਐਂਟੀ ਜੋ ਗਰੁੱਪ ਚਲਦੇ,
ਗਰੁੱਪ ਚਲਦੇ,
ਵੇਖੀ ਸੋਹਣੀਏ ਹੋਣ ਗਏ ਔਖੇ…
ਵੇ ਉਹ ਤੇਰੇ ਕਿ ਲੱਗਦੇ ਕਿ ਲੱਗਦੇ,
ਜਿੰਨਾ ਫਾਇਰ ਸਾਡੇ ਪਿੰਡ ,
ਜਿੰਨਾ ਫਾਇਰ ਸਾਡੇ ਪਿੰਡ ਠੋਕੇ,
ਨੀ ਜਿੰਨਾ ਬਾਰੇ ਤੂੰ ਪੁੱਛਦੀ ਤੂੰ ਪੁੱਛਦੀ,
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ,
ਬੱਲੀਏ ਜਿਗਰ ਦੇ ਟੋਟੇ….
ਨੀ ਜਿੰਨਾ ਬਾਰੇ ਤੂੰ ਪੁੱਛਦੀ ਤੂੰ ਪੁੱਛਦੀ,
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ…
ਵੇ ਤੇਰੇ ਕਲ ਦਾ ਲਗੇ ਨਾ ਫੋਨ ਚੰਦਰ ,
ਬੈਠੇ ਆ ਉਪ ਨੀ ਕਾਂਡ ਕਰਕੇ ,
ਵੇ ਅੱਜ ਕਲ ਤੇਰੇ ਖ਼ਾਬ ਆਉਣ ਚੰਦਰੇ ,
ਸਉਂਦਾ ਜੱਟ ਦੋ ਸਿਰਹਾਣੇ ਗੁੰਨਾ ਭਰਕੇ…..,
ਇੰਨਾ ਮੋਹ ਨਾ ਤੂੰ ਕਰੇ ਜੱਟਾ ਆਪਣੀ ਮਾਸ਼ੂਕ ਦਾ ,
ਜਿੰਨਾ ਨਾਲ ਨਾਲ ਰਾਖੇ ਬੇਬੀ ਵੇ ਬੰਦੂਖ ਦਾ ,
ਵੇ ਚੱਕੀ ਓ ਵਕੀਲ ਫਿਰਦੇ , ਵਕੀਲ ਫਿਰਦੇ ,
ਨੀ ਓਹਤਾ ਸੋਹਣੀਏ ਰੱਫਲ ਦੇ ਖੋਖੇ ….
ਵੇ ਉਹ ਤੇਰੇ ਕਿ ਲੱਗਦੇ ਕਿ ਲੱਗਦੇ,
ਜਿੰਨਾ ਫਾਇਰ ਸਾਡੇ ਪਿੰਡ ,
ਜਿੰਨਾ ਫਾਇਰ ਸਾਡੇ ਪਿੰਡ ਠੋਕੇ,
ਨੀ ਜਿੰਨਾ ਬਾਰੇ ਤੂੰ ਪੁੱਛਦੀ ਤੂੰ ਪੁੱਛਦੀ,
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ,
ਬੱਲੀਏ ਜਿਗਰ ਦੇ ਟੋਟੇ….
ਵੇ ਸ਼ਹਿਰ ਵਿਚ ਹੋਇਆ ਜੱਟਾ ਕਿ ਲਾਫੜਾ ,
ਬਰਾਮਦ ਹੋਈਆਂ ਨੇ ਓਥੇ 8 ਰਫਲਾਂ ,
ਤੇਰੀ ਕੰਦੜੇ ਤੇ ਜਵਾਨੀ ਆਈ ਵੈਰਨੇ ,
ਕਢਵਾਉਗੀ ਕੋਈ ਕੰਡਾ ਵੈਲੀ ਜੱਟ ਤੋਂ ,
ਦਿਲ ਕਰੇ ਅੱਜ ਏਨੂੰ ਕੀਲ ਲੈ ,
ਬਣਨ ਨਾਗਾਂ ਜੋ ਜ਼ੁਲਫ਼ਾਂ ਦੀ ਲੱਤ ਤੋਂ ……
ਹਾਏ ਛੱਡ ਮੇਰੀ ਵੀਣੀ ,
ਜੱਟਾ ਪੈਗਿਆ ਨਿਸ਼ਾਨ ਵੇ ,
ਦੱਸੂ ਕਿ ਭਾਭੀ ਨੂੰ ,
ਮੇਰੀ ਉਮਰ ਨਾੜਾਂ ਵੇ .
ਹੋਰ ਕਿ ਬਰਾੜਾਂ ਚਾਹੀਦਾ , ਬਰਾੜਾਂ ਚਾਹੀਦਾ ,
ਨਾ ਨਾ ਸੋਹਣੀਏ ਰਿਪੋਰਟ ਜਾਮਾ ਓਕੇ…..
,
ਵੇ ਉਹ ਤੇਰੇ ਕਿ ਲੱਗਦੇ ਕਿ ਲੱਗਦੇ,
ਜਿੰਨਾ ਫਾਇਰ ਸਾਡੇ ਪਿੰਡ ,
ਜਿੰਨਾ ਫਾਇਰ ਸਾਡੇ ਪਿੰਡ ਠੋਕੇ,
ਨੀ ਜਿੰਨਾ ਬਾਰੇ ਤੂੰ ਪੁੱਛਦੀ ਤੂੰ ਪੁੱਛਦੀ,
ਨੀ ਉਹ ਤਾਂ ਬੱਲੀਏ ਜਿਗਰ ਦੇ ਟੋਟੇ,
ਬੱਲੀਏ ਜਿਗਰ ਦੇ ਟੋਟੇ….
ਵੇ ਸ਼ਹਿਰ ਵਿਚ ਹੋਇਆ ਜੱਟਾ ਕਿ ਲਾਫੜਾ ,
ਬਰਾਮਦ ਹੋਈਆਂ ਨੇ ਓਥੇ 8 ਰਫਲਾਂ……..
ਰਫਲਾਂ……
Recent Comments